ਇਹ ਵਿਅਕਤੀ ਰੋਜ਼ਾਨਾ 10 ਲੀਟਰ ਪੈਪਸੀ ਪੀਂਦਾ ਸੀ, ਹੁਣ 20 ਸਾਲ ਬਾਅਦ ਪੀਤਾ ਪਾਣੀ
ਲੰਡਨ: ਪਾਣੀ ਮਨੁੱਖ ਦੇ ਬਚਾਅ ਲਈ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ। ਕੋਈ ਵਿਅਕਤੀ ਪਾਣੀ ਤੋਂ ਬਿਨਾਂ ਕੁਝ ਦਿਨ ਰਹਿ ਸਕਦਾ ਹੈ ਪਰ ਬ੍ਰਿਟੇਨ ਵਿਚ ਰਹਿਣ ਵਾਲਾ ਇਕ ਵਿਅਕਤੀ 20 ਸਾਲਾਂ ਤੋਂ ਬਿਨਾਂ ਪਾਣੀ ਦੇ ਰਹਿ ਰਿਹਾ ਹੈ। 20 ਸਾਲਾਂ ਵਿੱਚ ਪਹਿਲੀ ਵਾਰ ਉਸ ਨੇ ਪਾਣੀ ਪੀਤਾ। ਹੁਣ ਵੱਡਾ ਸਵਾਲ ਇਹ ਹੈ ਕਿ ਉਹ…
