ਪੰਜਾਬ ਦੇ ਮੁੱਖ ਮੰਤਰੀ ਦੇ ਸੱਦੇ ‘ਤੇ ਪ੍ਰਿੰਸੀਪਲ ਸਹਿਬਾਨ ਮੀਟਿੰਗ ਲਈ ਰਵਾਨਾ – ਮਲਕੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ.
ਪੰਜਾਬ ਦੇ ਮੁੱਖ ਮੰਤਰੀ ਦੇ ਸੱਦੇ ‘ਤੇ ਪ੍ਰਿੰਸੀਪਲ ਸਹਿਬਾਨ ਮੀਟਿੰਗ ਲਈ ਰਵਾਨਾ – ਮਲਕੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸ੍ਰੀ ਮੁਕਤਸਰ ਸਾਹਿਬ 10 ਮਈ (ਜਸਵਿੰਦਰ ਪਾਲ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਸੱਦੇ ‘ਤੇ ਸਿੱਖਿਆ ਮੰਤਰੀ ਸ.ਗੁਰਮੀਤ ਸਿੰਘ ਹੇਅਰ ਸਿੰਘ ਨਾਲ ਅੱਜ ਵੱਖ-ਵੱਖ ਜ਼ਿਲਿ੍ਹਆਂ ਦੇ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ, ਜ਼ਿਲ੍ਹਾ…
