‘ਦਇਆ ਜਡੇਜਾ’ ‘ਚ ਹੈ ਕੁਝ ਗੜਬੜ, ਸੁਪਰ ਕਿੰਗਜ਼ ਨੇ ਇੰਸਟਾਗ੍ਰਾਮ ‘ਤੇ ਆਲਰਾਊਂਡਰ ਨੂੰ ਕੀਤਾ ਅਨਫਾਲੋ, ਜਾਣੋ ਕਾਰਨ
Home »Sports » ‘ਦਇਆ ਜਡੇਜਾ’ ਮਾਮਲੇ ‘ਚ ਕੁਝ ਗੜਬੜ, ਸੁਪਰ ਕਿੰਗਜ਼ ਨੇ ਇੰਸਟਾਗ੍ਰਾਮ ‘ਤੇ ਆਲ-ਰਾਉਂਡਰ ਨੂੰ ਕੀਤਾ ਅਨਫਾਲੋ, ਜਾਣੋ ਕਾਰਨ ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੇ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਮੈਚਾਂ ਤੋਂ ਬਾਹਰ ਹੋਣ ਦਾ ਭੇਤ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਹਾਲਾਂਕਿ ਸੁਪਰ ਕਿੰਗਜ਼ ਦੇ ਸੀਈਓ ਨੇ ਇਸ ਮਾਮਲੇ…
