ਆਪ’ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
– 30 ਹਲਕਿਆਂ ਲਈ ‘ਆਪ’ ਦੇ ਉਮੀਦਵਾਰ ਐਲਾਨੇ -‘ਆਪ’ ਨੇ ਦੋ ਪ੍ਰਸਿੱਧ ਗਾਇਕਾ, ਕਬੱਡੀ ਖ਼ਿਡਾਰੀ, ਸੂਬਾ ਪੱਧਰੀ ਅਹੁੱਦੇਦਾਰਾਂ ਅਤੇ ਸਾਬਕਾ ਉਚ ਅਧਿਕਾਰੀਆਂ ਨੂੰ ਉਤਾਰਿਆਂ ਮੈਦਾਨ ‘ਚ ਚੰਡੀਗੜ, 10 ਦਸੰਬਰਆਮ ਆਦਮੀ ਪਾਰਟੀ (ਆਪ) ਨੇ 2022 ਦੌਰਾਨ ਪੰਜਾਬ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਵਿੱਚ ਸੂਚੀ ਜਾਰੀ ਕੀਤੀ ਹੈ। ‘ਆਪ’ ਪੰਜਾਬ ਦੇ…
