ਸਿੱਧੂ ਮੂਸੇਵਾਲਾ ਕਤਲ ਕੇਸ ‘ਚ 2 ਹੋਰ ਸ਼ੱਕੀ ਗ੍ਰਿਫਤਾਰ SidhuMoosewala case | ਪੰਜਾਬ ਪੁਲਿਸ ਨੇ ਬਠਿੰਡਾ ਤੋਂ 2 ਵਿਅਕਤੀਆਂ- ਕੇਸ਼ਵ ਅਤੇ ਚੇਤਨ ਨੂੰ ਹਿਰਾਸਤ ਵਿੱਚ ਲਿਆ ਹੈ। ਕੇਸ਼ਵ ‘ਤੇ ਮੂਸੇ ਵਾਲਾ ‘ਤੇ ਹਮਲਾ ਕਰਨ ਵਾਲਿਆਂ ਨੂੰ ਹਥਿਆਰ ਸਪਲਾਈ ਕਰਨ ਦਾ ਸ਼ੱਕ ਹੈ। ਹਮਲੇ ਤੋਂ ਪਹਿਲਾਂ, ਉਹ ਇਕ ਹੋਰ ਦੋਸ਼ੀ ਸੰਦੀਪ ਦੇ ਨਾਲ ਸੀ, ਜਿਸ ਨੂੰ ਕੇਕਡਾ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਰੇਕੀ ਕੀਤੀ: ਸਰੋਤ (ਏਐਨਆਈ)
