ਸ਼ਰਾਬੀ ਪੰਜਾਬ ਪੁਲਿਸ ਦੇ ਏਐਸਆਈ ਨੇ ਬਰਨਾਲਾ ਵਿੱਚ ਬਾਈਕ ਨੂੰ ਮਾਰੀ ਟੱਕਰ


Drunk Punjab Police ASI ਨੇ ਮਾਰੀ bike in Barnala ਬਰਨਾਲਾ ਵਿੱਚ ਪੁਲਿਸ ਦੀ ਵਰਦੀ ਨੂੰ ਉਸ ਸਮੇਂ ਦਾਗ਼ ਲੱਗ ਗਿਆ ਜਦੋਂ ਇੱਕ ਨਸ਼ੇ ਵਿੱਚ ਧੁੱਤ ASI ਪੁਲਿਸ ਅਧਿਕਾਰੀ ਨੇ ਗੱਡੀ ਚਲਾਉਂਦੇ ਸਮੇਂ ਬਾਈਕ ਸਵਾਰ ਪਿਓ-ਪੁੱਤ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਵੀਡੀਓ

Leave a Reply

Your email address will not be published. Required fields are marked *