ਮੋਹਾਲੀ ਧਮਾਕੇ ਦਾ ਸ਼ੱਕੀ ਗ੍ਰਿਫਤਾਰ, ਲਾਂਚਰ ਬਰਾਮਦ


 

 

 

 

ਮੁਹਾਲੀ ਪੁਲੀਸ ਨੇ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਸੋਹਾਣਾ ਪੁਲੀਸ ਸਟੇਸ਼ਨ ਵਿੱਚ ਦਰਜ ਐਫਆਈਆਰ ਨੰਬਰ 236/22 ਤਹਿਤ ਕੇਸ ਦੀ ਪੜਤਾਲ ਕਰਦਿਆਂ ਇਸ ਕੇਸ ਨਾਲ ਸਬੰਧਤ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਧਮਾਕੇ ‘ਚ ਵਰਤਿਆ ਗਿਆ ਲਾਂਚਰ ਬਰਾਮਦ ਕਰ ਲਿਆ ਗਿਆ ਹੈ ਅਤੇ ਮਾਮਲੇ ਨੂੰ ਸੁਲਝਾਉਣ ਲਈ ਸਾਰੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

 

 

 

*ਮੋਹਾਲੀ ਬਲਾਸਟ ਦੀ ਅਪਡੇਟ*

 

ਐਸ.ਏ.ਐਸ.ਨਗਰ, 10 ਮਈ:

ਮੋਹਾਲੀ ਪੁਲਿਸ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ ਦੀ ਐਫ.ਆਈ.ਆਰ. ਨੰਬਰ 236/22, ਪੀ.ਐਸ.ਸੋਹਾਣਾ ਦੀ ਅਗਲੀ ਤਫਤੀਸ਼ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕਰਕੇ ਪੁੱਛਗਿੱਛ ਕੀਤੀ ਗਈ ਹੈ। ਹਮਲੇ ਵਿੱਚ ਵਰਤਿਆ ਗਿਆ ਲਾਂਚਰ ਪੁਲਿਸ ਨੇ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਵਿੱਚ ਸਾਹਮਣੇ ਆਏ ਸਾਰੇ ਸੁਰਾਗਾਂ ਦੀ ਬਾਰੀਕੀ ਨਾਲ ਪੈਰਵੀ ਕੀਤੀ ਜਾ ਰਹੀ ਹੈ।

 

 

The post ਮੋਹਾਲੀ ਧਮਾਕੇ ਦਾ ਸ਼ੱਕੀ ਗ੍ਰਿਫਤਾਰ, ਲਾਂਚਰ ਬਰਾਮਦ appeared first on .

Leave a Reply

Your email address will not be published. Required fields are marked *