ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਭੁਚਾਲ ਝਟਕੇ ⋆ D5 News



ਚੰਡੀਗੜ੍ਹ, 26 ਫਰਵਰੀ -ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਭੁਚਾਲ ਝਟਕੇ ਮਹਿਸੂਸ ਕੀਤੇ ਗਏ ਹਨ। ਭੁਚਾਲ ਦੇ ਝਟਕੇ ਐਨੇ ਤੇਜ਼ ਸਨ ਕਿ ਲੋਕ ਘਰਾਂ ਤੋਂ ਬਾਹਰ ਆ ਗਏ।ਫਿਲਹਾਲ ਕਿਸੇ ਪਾਸੇ ਤੋਂ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਸਾਹਮਣ੍ਹੇ ਨੀਂ ਆਈ ਹੈ . ਸਵਾ 9 ਵਜੇ ਦੇ ਕਰੀਬ ਇਹ ਝਟਕੇ ਮਹਿਸੂਸ ਕੀਤੇ ਗਏ, ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਜਿਆਦਾ ਝਟਕੇ ਮਹਿਸੂਸ ਹੋਏ

Leave a Reply

Your email address will not be published. Required fields are marked *