ਪੰਜਾਬ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਜ਼ਬਰਦਸਤੀ ਖੋਲਿਆ ਟੋਲ ਦਸੂਹਾ ਤੋਂ ‘ਆਪ’ ਵਿਧਾਇਕ ਕਰਮਵੀਰ ਸਿੰਘ ਘੁੰਮਣ ਉਸ ਸਮੇਂ ਵੱਡੇ ਵਿਵਾਦ ‘ਚ ਘਿਰ ਗਿਆ ਜਦੋਂ ਉਸ ਨੇ ਆਪਣੇ ਗੰਨਮੈਨਾਂ ਅਤੇ ਸਾਥੀਆਂ ਨਾਲ ਮਿਲ ਕੇ ਚੌਲਾਂਗ ਟੋਲ ਪਲਾਜ਼ਾ ‘ਤੇ ਵਾਹਨਾਂ ਨੂੰ ਰੋਕਣ ਲਈ ਵਰਤੇ ਟੋਲ ਦੀ ਭੰਨ-ਤੋੜ ਕੀਤੀ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਵੀ ਕੀਤੀ। ਲਗਭਗ 5 ਤੋਂ 6 ਮਿੰਟ ਲਈ ਵਾਹਨ. ਵੀਡੀਓ 🔴👇