ਪਟਿਆਲਾ ਤੋਂ ਮਿਲੀ ਗੱਡੀ, ਪਿਛਲੀ ਸੀਟ ‘ਤੇ ਖੂਨ ਦੇ ਧੱਬੇ


ਪਟਿਆਲਾ ਤੋਂ ਮਿਲੀ ਗੱਡੀ, ਪਿਛਲੀ ਸੀਟ ‘ਤੇ ਖੂਨ ਦੇ ਧੱਬੇ ਇੱਕ ਆਲਟੋ ਗੱਡੀ ਚੰਡੀਗੜ੍ਹ ਨੰਬਰ ਸੀਐਚ ਏਏ 01 9078 ਪਟਿਆਲਾ ਦੇ ਰਾਜਪੁਰਾ ਸਰਹਿੰਦ ਰੋਡ ਬਾਈਪਾਸ ਨੇੜੇ ਲਾਵਾਰਸ ਮਿਲੀ। ਕਾਰ ਦੀ ਪਿਛਲੀ ਸੀਟ ‘ਤੇ ਵੀ ਖੂਨ ਦੇ ਧੱਬੇ ਮਿਲੇ ਹਨ। ਅਤੇ ਫੋਰੈਂਸਿਕ ਟੀਮ ਅਤੇ ਡੀ.ਐਸ.ਪੀ ਮੋਹਿਤ ਅਗਰਵਾਲ ਪਹੁੰਚੇ। ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਰਾਈਵਰ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਨੇ ਰਾਤ 10 ਵਜੇ ਉਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਪਾਰਟੀ ਲਈ ਆਪਣੇ ਦੋਸਤ ਦੇ ਘਰ ਜਾ ਰਿਹਾ ਹੈ ਅਤੇ ਸਵੇਰੇ ਉਸ ਨੂੰ ਪਤਾ ਲੱਗਾ ਕਿ ਆਲਟੋ ਕਾਰ ਉੱਥੇ ਪਈ ਹੈ। ਵੀਡੀਓ

Leave a Reply

Your email address will not be published. Required fields are marked *