ਨਸ਼ਿਆਂ ਖਿਲਾਫ ‘ਲੜੋ, ਖੇਡੋ ਤੇ ਪੜ੍ਹੋ’ ਦਾ ਨਾਅਰਾ ਫੈਲਾਉਣ ਲਈ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਢੀ ਸਾਈਕਲ ਰੈਲੀ

ਨਸ਼ਿਆਂ ਖਿਲਾਫ ‘ਲੜੋ, ਖੇਡੋ ਤੇ ਪੜ੍ਹੋ’ ਦਾ ਨਾਅਰਾ ਫੈਲਾਉਣ ਲਈ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਢੀ ਸਾਈਕਲ ਰੈਲੀ


ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਨਸ਼ਿਆਂ ਵਿਰੁੱਧ ਲੜੋ, ਖੇਡੋ ਅਤੇ ਪੜ੍ਹੋ’ ਦੇ ਨਾਅਰੇ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਲਈ ਸੰਗਰੂਰ ਵਿੱਚ ਸਾਈਕਲ ਰੈਲੀ ਕੱਢੀ।

ਰੈਲੀ ਵਿੱਚ 15000 ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੰਜਾਬ ਦੇ ਨੌਜਵਾਨ ਆਪਣੀ ਹੀ ਚੁਣੀ ਹੋਈ ਸਰਕਾਰ ਨਾਲ ਡਟ ਕੇ ਖੜ੍ਹੇ ਹਨ।

The post ਸੰਗਰੂਰ ਵਿੱਚ ‘ਲੜੋ, ਖੇਡੋ ਤੇ ਪੜ੍ਹੋ’ ਦੇ ਨਾਅਰੇ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸਾਈਕਲ ਰੈਲੀ appeared first on

Leave a Reply

Your email address will not be published. Required fields are marked *