ਟੈਕਸਾਸ ਦੇ ਐਲਨ ਪ੍ਰੀਮੀਅਮ ਆਉਟਲੈਟਸ ਦੇ ਬਾਹਰ ਗੋਲੀਬਾਰੀ, 9 ਜ਼ਖਮੀ


ਵਾਸ਼ਿੰਗਟਨ: ਟੈਕਸਾਸ ਦੇ ਐਲਨ ਪ੍ਰੀਮੀਅਮ ਆਉਟਲੈਟਸ ਦੇ ਬਾਹਰ ਇੱਕ ਬੰਦੂਕਧਾਰੀ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਾਫ ਤੌਰ ‘ਤੇ ਦੇਖਿਆ ਜਾ ਰਿਹਾ ਹੈ ਕਿ ਹਮਲਾਵਰ ਸਿਲਵਰ ਰੰਗ ਦੀ ਗੱਡੀ ‘ਚੋਂ ਨਿਕਲ ਕੇ ਬੇਕਸੂਰ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗ ਪਿਆ ਹੈ। ਤਾਜ਼ਾ ਸਥਿਤੀ ਅਨੁਸਾਰ ਪੁਲਿਸ ਨੇ ਬੰਦੂਕਧਾਰੀ ਨੂੰ ਮਾਰ ਦਿੱਤਾ ਹੈ ਅਤੇ ਹਮਲਾਵਰ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। 🚨#BREAKING: ਨਵੀਂ ਡੈਸ਼ ਕੈਮ ਫੁਟੇਜ ਨੇ ਐਕਟਿਵ ਸ਼ੂਟਰ ਦੇ ਘਾਤਕ ਹੰਗਾਮੇ ਦੀ ਸ਼ੁਰੂਆਤ ਨੂੰ ਕੈਪਚਰ ਕੀਤਾ ਜਿਸ ਵਿੱਚ ਕਈ ਬਾਈਸਟੈਂਡਰਾਂ ਨੂੰ ਮਾਰਿਆ ਗਿਆ 📌#ਐਲਨ | #Texas ਨਵੀਂ ਪ੍ਰਾਪਤ ਕੀਤੀ, ਡੈਸ਼ ਕੈਮ ਫੁਟੇਜ ਉਸ ਪਲ ਨੂੰ ਕੈਪਚਰ ਕਰਦੀ ਹੈ ਜਦੋਂ ਐਲਨ ਵਿੱਚ H&M ਸਟੋਰ ਦੇ ਬਾਹਰ ਇੱਕ ਸਰਗਰਮ ਨਿਸ਼ਾਨੇਬਾਜ਼ ਉਨ੍ਹਾਂ ਦੇ ਵਾਹਨ ਵਿੱਚੋਂ ਨਿਕਲਿਆ… pic.twitter.com/CyltHimn4N — RAWSALERTS (@rawsalerts) ਮਈ 6, 2023 ਨੂੰ ਬੇਦਾਅਵਾ ਪੋਸਟ ਕਰੋ ਵਿਚਾਰ/ਤੱਥ ਇਸ ਵਿੱਚ ਲੇਖ ਲੇਖਕ ਦਾ ਆਪਣਾ ਹੈ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।



Leave a Reply

Your email address will not be published. Required fields are marked *