ਰਾਜਸਥਾਨ: ਗੈਂਗਸਟਰ ਰਾਜੂ ਥੇਹਟ ਦੀ ਗੋਲੀ ਮਾਰ ਕੇ ਹੱਤਿਆ ਰਾਜਸਥਾਨ ਦੇ ਸੀਕਰ ਵਿੱਚ ਗੈਂਗਸਟਰ ਰਾਜੂ ਥੇਹਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਛੇ ਬਦਮਾਸ਼ਾਂ ਨੇ ਰਾਜੂ ਥੇਹਤ ਨੂੰ ਉਸ ਦੇ ਘਰ ਨੇੜੇ ਗੋਲੀਆਂ ਮਾਰ ਦਿੱਤੀਆਂ। ਇਸ ਪੋਸਟ ਨੂੰ ਇੰਸਟਾਗ੍ਰਾਮ ‘ਤੇ ਦੇਖੋ ਪਟਿਆਲਾ ਪਾਲੀਟਿਕਸ (@patialapolitics) ਦੁਆਰਾ ਸਾਂਝਾ ਕੀਤਾ ਗਿਆ ਇੱਕ ਪੋਸਟ TwitterFacebookGoogle+BufferLinkedInPin It ‘ਤੇ ਸ਼ੇਅਰ ਕਰੋ
