ਮੈਨੂੰ ਕੰਮ ਕਰਨ ਲਈ 2-3 ਮਹੀਨੇ ਦਾ ਸਮਾਂ ਦਿਓ: ਭਗਵੰਤ ਮਾਨ ਪੰਜਾਬ ਅਤੇ ਆਮ ਲੋਕਾਂ ਨੂੰ ਲੀਡਰਾਂ-ਸਰਕਾਰਾਂ ਨੇ ਬਹੁਤ ਲੁੱਟਿਆ ਹੈ.. ਹੁਣ ਤੁਸੀਂ ਸਾਨੂੰ ਜ਼ਿੰਮੇਵਾਰੀ ਸੌਂਪੋਗੇ.. ਸੜਕਾਂ, ਸਕੂਲਾਂ ਅਤੇ ਹਸਪਤਾਲਾਂ ਦੇ ਰੂਪ ਵਿੱਚ ਖਜ਼ਾਨੇ ਦਾ ਪੈਸਾ ਤੁਹਾਡੇ ‘ਤੇ ਰਹੇਗਾ..ਇਹ ਮੇਰਾ ਤੁਹਾਡੇ ਸਾਰਿਆਂ ਨਾਲ ਵਾਅਦਾ ਹੈ.. ਵੀਡੀਓ
