ਤੇਜ਼ ਰਫਤਾਰ ਥਾਰ ਦੀ ਲਪੇਟ ‘ਚ ਆਏ ਛੋਟੇ ਬੱਚੇ ਦੀ ਮੌਤ ਪਟਿਆਲਾ ‘ਚ ਤੇਜ਼ ਰਫਤਾਰ ਥਾਰ ਦੀ ਕਾਰ ਨੇ ਬੱਚੇ ਨੂੰ ਕੁਚਲ ਦਿੱਤਾ। ਜਾਣਕਾਰੀ ਮੁਤਾਬਕ 8 ਸਾਲਾ ਕਾਰਤਿਕ ਖੇਡ ਰਿਹਾ ਸੀ ਕਿ ਅਚਾਨਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਕਿ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਰੋਡੀ ਕੁੱਟ ਮੁਹੱਲਾ ਪਟਿਆਲਾ ਨੇੜੇ ਵਾਪਰਿਆ। ਵੀਡੀਓ
