ਚੰਡੀਗੜ੍ਹ-ਅੰਬਾਲਾ 3 ਮਹੀਨਿਆਂ ਲਈ 6 ਟਰੇਨਾਂ ਰੱਦ ⋆ D5 News


ਇਹ ਟਰੇਨਾਂ 1 ਦਸੰਬਰ ਤੋਂ 1 ਦਸੰਬਰ ਤੋਂ 1 ਮਾਰਚ, 2023 ਤੱਕ ਚੱਲਣ ਵਾਲੀ ਟਰੇਨ ਨੰਬਰ 14217-18 ਚੰਡੀਗੜ੍ਹ-ਪ੍ਰਯਾਗਰਾਜ ਟਰੇਨ ਨੰਬਰ 12241-42 ਚੰਡੀਗੜ੍ਹ-ਅੰਮ੍ਰਿਤਸਰ ਸੁਪਰਫਾਸਟ 1 ਦਸੰਬਰ ਤੋਂ 28 ਫਰਵਰੀ, 2023 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ-ਡਿਬਰੂਗੜ੍ਹ ਟਰੇਨ 2 ਦਸੰਬਰ ਤੋਂ 28 ਫਰਵਰੀ, 2023 ਤੱਕ ਇਹ ਟਰੇਨਾਂ ਰੱਦ ਰਹਿਣਗੀਆਂ ਟਰੇਨ ਨੰਬਰ 18104-04 ਅੰਮ੍ਰਿਤਸਰ-ਟਾਟਾ 5 ਦਸੰਬਰ ਤੋਂ 1 ਮਾਰਚ, 2023 ਟਰੇਨ ਨੰਬਰ 14673-74 ਅੰਮ੍ਰਿਤਸਰ-ਜੈਨਗਰ ਟਰੇਨ ਪਹਿਲੀ ਦਸੰਬਰ ਤੋਂ 1 ਮਾਰਚ ਤੱਕ , 2023 ਟ੍ਰੇਨ ਨੰਬਰ 12317 -18 ਅੰਮ੍ਰਿਤਸਰ-ਕੋਲਕਾਤਾ 4 ਦਸੰਬਰ ਤੋਂ 28 ਫਰਵਰੀ 2023 ਤੱਕ

Leave a Reply

Your email address will not be published. Required fields are marked *