ਖੇਡ ਮੰਤਰੀ ਮੀਤ ਹੇਅਰ ਸਾਡੇ ਪੰਜਾਬ ਦੀ ਸ਼ਾਨ @arshdeepsinghh ਦੇ ਅਭਿਆਸ ਦੌਰਾਨ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਮਿਲੇ ਜਿਸਨੂੰ T20 ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਸੀ, ਖੇਡ ਮੰਤਰੀ @meet_hayer ਨੇ ਹੌਸਲਾ ਅਫਜ਼ਾਈ ਕੀਤੀ ਅਤੇ ਉਸ ਦੇ ਬਿਹਤਰ ਪ੍ਰਦਰਸ਼ਨ ਦੀ ਕਾਮਨਾ ਕੀਤੀ।