ਕਾਰ ਪਾਰਕਿੰਗ ‘ਚ ਮੁਲਾਜ਼ਮ ਕਰ ਰਿਹਾ ਸੀ ਜਨਾਨੀ ਨਾਲ ਗੱਲਤ ਕੰਮ, ਸਕਿਓਰਿਟੀ ਇੰਚਾਰਜ ਨੇ ਫੱੜਿਆ


ਅੰਮ੍ਰਿਤਸਰ: ਅੰਮ੍ਰਿਤਸਰ ਦੇ ਡੀ.ਸੀ ਦਫ਼ਤਰ ਤੋਂ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿੱਥੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਏ. ਡੀ. ਸੀ., ਐੱਸ. ਡੀ. ਐੱਮ. ਅਤੇ ਹੋਰ ਉੱਚ ਅਧਿਕਾਰੀ ਬੈਠਦੇ ਹਨ, ਉਸਦੀ VIP ਪਾਰਕਿੰਗ ਬੇਸਮੈਂਟ ਵਿਚ ਦਰਜਾਚਾਰ ਦਾ ਮੁਲਾਜ਼ਮ ਆਪਣੀ ਪ੍ਰੇਮਿਕਾ ਨਾਲ ਕਾਰ ਵਿਚ ਰੰਗਰਲੀਆਂ ਮਨ੍ਹਾ ਰਿਹਾ ਸੀ।
ਕੇਂਦਰ ਸਰਕਾਰ ‘ਤੇ ਭੜਕੇ ਸਿੱਖ, ਸਿੱਖਾਂ ਦੇ ਹੱਕ ‘ਚ ਦੂਜੇ ਸੂਬੇ ਦੇ ਲੋਕ! | Sikh Judges Controversy | D5 News
ਜਦੋ ਮੌਕੇ ਤੇ ਮੈਨੇਜਮੈਂਟ ਕੰਪਲੈਕਸ ਦੇ ਸੁਰੱਖਿਆ ਇੰਚਾਰਜ ਨੇ ਮੂਲਾਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਾਰ ਨੂੰ ਭਜਾ ਲਿਆ। ਸਕਿਓਰਿਟੀ ਇੰਚਾਰਜ ਨੇ ਬੜੀ ਮੁਸ਼ਕਲ ਨਾਲ ਛਾਲ ਮਾਰ ਕੇ ਆਪਣੀ ਜਾਣ ਬਚਾਈ। ਫਿਲਹਾਲ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ ਅਤੇ ਸੁਰੱਖਿਆ ਇੰਚਾਰਜ ਨੇ ਵੀ ਮੁਲਾਜ਼ਮ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੂਰੇ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਦਾ ਸਿੱਖਾਂ ਨੂੰ ਝਟਕਾ,ਵੱਡਾ ਫ਼ੈਸਲਾ, BJP ਦੇ Sikh Leader ਵੱਲੋਂ ਵੀ ਵਿਰੋਧ! | Harjit Grewal | D5
ਦੱਸਿਆ ਜਾ ਰਿਹਾ ਹੈ ਕਿ ਦਰਜਾਚਾਰ ਦੇ ਮੁਲਾਜ਼ਮ ਵੱਲੋਂ ਕੁਝ ਰਸੁਖਦਾਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਸਕਿਓਰਿਟੀ ਇੰਚਾਰਜ ਵੱਲੋਂ ਦਿੱਤੀ ਗਈ ਸ਼ਿਕਾਇਤ ਨੂੰ ਵਾਪਿਸ ਲੈਣ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ।  ਪਤਾ ਲੱਗਾ ਹੈ ਕਿ ਮੁਲਾਜ਼ਮ ਜਿਸ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ, ਉਹ ਵੀ DC ਦਫ਼ਤਰ ਵਿਚ ਠੇਕੇ ‘ਤੇ ਕੰਮ ਕਰਦੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *