ਮੁੰਬਈ: ਆਸਟ੍ਰੇਲਿਆ ਨੇ ਭਾਰਤ ਨੂੰ ਹਰਾ ਕੇ ਵਿਸ਼ਵ ਕੱਪ 2023 ਦਾ ਫਾਇਨਲ ਆਪਣੇ ਨਾਂਅ ਕਰ ਲਿਆ ਹੈ। ਫਾਇਨਲ ਮੈਚ ਵਿਚ ਆਸਟ੍ਰੇਲਿਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਪਰ ਵਿਦੇਸ਼ੀ ਮੀਡੀਆ ਅਤੇ ਅਖ਼ਬਾਰਾਂ ਵਿਚ ਭਾਰਤੀ ਟੀਮ ਦੀ ਲਗਾਤਾਰ ਅਲੋਚਨਾ ਹੋ ਰਹੀ ਹੈ। ਇਸਦਾ ਕਾਰਨ ਦੱਸਿਆ ਜਾ ਰਿਹਾ ਭਾਰਤੀ ਟੀਮ ਦਾ ਮੈਚ ਤੋਂ ਵਰਤਾਅ। ਦਰਅਸਲ ਜੱਦੋ ਆਸਟ੍ਰੇਲਿਆਈ ਟੀਮ ਵਿਸ਼ਵ ਕੱਪ ਜਿੱਤ ਦੀ ਹੈ ਤਾਂ ਕੱਪ ਸੈਰੇਮਨੀ ਵੇਲੇ ਭਾਰਤੀ ਟੀਮ ਗਰਾਉਡ ਵਿਚ ਮੌਜੂਦ ਨਹੀਂ ਸੀ।
AAP MLA ਦੇ ਭਤੀਜੇ ਦੀ ਗ੍ਰਿਫ਼ਤਾਰੀ ਦਾ ਸੱਚ, Majithia ਨਾਲ ਨਿਕਲਿਆ ਪੁਰਾਣਾ ਸਬੰਧ! Sukhbir Badal ‘ਤੇ ਭੜਕਿਆ MLA!
ਇੰਗਲੈਂਡ ਦੇ ਸਾਬਕਾ ਕ੍ਰਿਕੇਟਰ ਮਾਈਕਲ ਵਾਨ ਨੇ ਖੁੱਲ੍ਹ ਕੇ ਇਸ ਦੀ ਆਲੋਚਨਾ ਕੀਤੀ ਤੇ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “ਖੇਡ ਦੌਰਾਨ ਭਾਰਤੀ ਖਿਡਾਰੀਆਂ ਦੀ ਉਦਾਸੀਨਤਾ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਭਾਵਨਾਵਾਂ ‘ਤੇ ਕਾਬੂ ਪਾਇਆ ਹੋਵੇਗਾ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਹ ਵਿਵਹਾਰ ਖੇਡ ਭਾਵਨਾ ਦੇ ਵਿਰੁੱਧ ਨਹੀਂ ਸੀ।” ਹਾਲਾਂਕਿ ਬਾਅਦ ‘ਚ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
