ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਨੂੰ ਪੰਜਾਬ ਪੁਲਿਸ ਨੇ ਘੇਰ ਲਿਆ ਹੈ। ਗੈਂਗਸਟਰਾਂ ਨੇ ਬਚਣ ਲਈ ਫਾਇਰਿੰਗ ਕੀਤੀ। ਇਸ ਤੋਂ ਬਾਅਦ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਪੁਲਿਸ ਮੁਕਾਬਲੇ ‘ਚ ਸਿੱਧੂ ਮੂਸੇਵਾਲਾ ਦਾ ਕਾਤਲ ਸ਼ਾਰਪ ਸ਼ੂਟਰ ਜਗਰੂਪ ਰੂਪਾ ਮਾਰਿਆ ਗਿਆ ਹੈ। ਪੁਲਿਸ ਅਤੇ ਗੋਲੀਬਾਰੀ ਦਰਮਿਆਨ…
ਪੜ੍ਹਨਾ ਜਾਰੀ ਰੱਖੋ “ਸਿੱਧੂ ਮੂਸੇਵਾਲਾ: ਗੈਂਗਸਟਰ ਜਗਰੂਪ ਰੂਪਾ ਦਾ ਐਨਕਾਊਂਟਰ, ਮੰਨੂ ਕੁੱਸਾ ਲਗਾਤਾਰ ਹੋ ਰਿਹਾ ਹੈ ਫਾਇਰਿੰਗ”
