ਸਰਹਿੰਦੀ ਗੇਟ ਪਟਿਆਲਾ ਨੇੜੇ ਵਾਪਰੇ ਵੱਡੇ ਹਾਦਸੇ ਦੀ ਸੂਚਨਾ


ਸਰਹੰਦੀ ਗੇਟ ਪਟਿਆਲਾ ਨੇੜੇ ਵਾਪਰਿਆ ਵੱਡਾ ਹਾਦਸਾ ਪਟਿਆਲਾ ਦੇ ਰਾਜਪੁਰਾ ਰੋਡ ਪਰਸ਼ੂਰਾਮ ਚੌਂਕ ‘ਤੇ ਵਾਪਰਿਆ ਹਾਦਸਾ, ਸਕੂਟਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ, ਦੋ ਸਕੂਟਰ ਸਵਾਰ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ, ਪੁਲਿਸ ਨੇ ਮੌਕੇ ‘ਤੇ ਪਹੁੰਚੀ ਪੁਲਿਸ ਕੇ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ

Leave a Reply

Your email address will not be published. Required fields are marked *