ਬਠਿੰਡਾ ਸ਼ਹਿਰ ‘ਚ ਇਕ ਲੜਕੀ ਵੱਲੋਂ ਨੌਜਵਾਨ ਦੇ ਚਿੱਟੇ ਦਾ ਟੀਕਾ ਲਾਉਂਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਵੀਡੀਓ ‘ਚ ਇਹ ਸਾਫ ਨਹੀਂ ਹੈ ਕਿ ਇਹ ਕਿਸ ਦਿਨ ਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਪੁਲਿਸ ਕੋਲ ਇੱਕ ਵੀਡੀਓ ਪਹੁੰਚੀ ਹੈ। ਇਸ ‘ਚ ਇਕ ਲੜਕੀ ਨੌਜਵਾਨ ਦੇ ਪੱਟ ‘ਤੇ ਕੁਝ ਲਗਾ ਰਹੀ ਹੈ। ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
