ਯੂਐਸ ਏਅਰਸ਼ੋ ਦੌਰਾਨ 2 ਲੜਾਕੂ ਜਹਾਜ਼ ਟਕਰਾਏ, 6 ਦੀ ਮੌਤ


US Airshow ਦੌਰਾਨ 2 Fighter Planes Collide, 6 Dead ਅਮਰੀਕਾ ਦੇ ਟੈਕਸਾਸ ‘ਚ ਏਅਰ ਸ਼ੋਅ ਦੌਰਾਨ ਦੋ ਜਹਾਜ਼ਾਂ ਦੀ ਟੱਕਰ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਸ਼ੋਅ ਦੌਰਾਨ ਦੂਜੇ ਵਿਸ਼ਵ ਯੁੱਧ ਦੇ ਦੋ ਜਹਾਜ਼ ਅੱਧ-ਹਵਾ ਵਿੱਚ ਟਕਰਾ ਗਏ। ਹਾਦਸੇ ਤੋਂ ਤੁਰੰਤ ਬਾਅਦ ਦੋਵੇਂ ਜਹਾਜ਼ਾਂ ਨੂੰ ਅੱਗ ਲੱਗ ਗਈ। ਖਬਰਾਂ ਮੁਤਾਬਕ ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *