ਮੋਦੀ ਕਾਲਜ ਪਟਿਆਲਾ ਦੇ ਬਾਹਰ ਝੜਪ, 2 ਗੁੱਟਾਂ ਖਿਲਾਫ FIR


ਮੋਦੀ ਕਾਲਜ ਪਟਿਆਲਾ ਦੇ ਬਾਹਰ ਝੜਪ, 2 ਗੁੱਟਾਂ ਖਿਲਾਫ FIR ਇਸ ਦੌਰਾਨ ਬਾਹਰ ਤਕਰਾਰ ਹੋ ਗਈ, ਜਿਸ ਕਾਰਨ ਦੋਵਾਂ ਧਿਰਾਂ ਨੇ ਦੂਜੀ ਧਿਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਪਟਿਆਲਾ ਪੁਲੀਸ ਨੇ ਦੋਵਾਂ ਧਿਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪਟਿਆਲਾ ਪੁਲਿਸ ਨੇ ਪਾਰਟੀ 1 ਦੇ ਕਰਮਜੋਤ, ਰਜਨੀਸ਼, ਮੋਹਿਤ, ਨਿਸ਼ਾਂਤ, ਪਿਊਸ਼, ਅਰਸ਼ ਅਤੇ ਹੋਰਾਂ ਦੇ ਖਿਲਾਫ ਧਾਰਾ 307,506,148,149 ਆਈਪੀਸੀ ਅਤੇ ਪਾਰਟੀ 2 ਦੇ ਹਾਰਦਿਕ, ਲਗਨ, ਹਰੀਸ਼, ਅਣਪਛਾਤੇ ਵਿਅਕਤੀ ਦੇ ਖਿਲਾਫ ਧਾਰਾ 323,324,148,149 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *