ਪੰਜਾਬ: ਸੇਬ ਚੋਰ ਨੂੰ ਲਾਹਨਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ


ਪੰਜਾਬ: ਸੇਬ ਚੋਰ ਨੂੰ ਲਾਹਣਤੀ ਐਵਾਰਡ ਨਾਲ ਸਨਮਾਨਿਤ ਪਿਛਲੇ ਦਿਨੀਂ ਸਰਹੰਦ ਨੇੜਲੇ ਪਿੰਡ ਬਸੰਤਪੁਰਾ ਨੇੜੇ ਸੇਬ ਦੇ ਟਰੱਕ ਵਿੱਚੋਂ ਸੇਬ ਚੋਰੀ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹੋਏ ਗਿੱਦੜਬਾਹਾ ਦੇ ਲੋਕਾਂ ਨੇ ‘ਲਾਹੰਤੀ ਐਵਾਰਡ’ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੇਬਾਂ ਦਾ ਲੰਗਰ ਲਗਾਇਆ ਅਤੇ ਕਿਹਾ ਕਿ ਸਾਡੇ ਤੋਂ ਸੇਬ ਖੋਹ ਲਓ, ਪਰ ਸਾਡੇ ਪੰਜਾਬ ਨੂੰ ਬਦਨਾਮ ਨਾ ਕਰੋ।

Leave a Reply

Your email address will not be published. Required fields are marked *