ਪੰਜਾਬ : ਥਾਣਾ ਧਾਲੀਵਾਲ ਦੇ ਥਾਣੇ ‘ਚੋਂ SLR ਖੋਹ ਕੇ ਫਰਾਰ ਨੌਜਵਾਨ ਫਰਾਰ ਹੋ ਗਿਆ ਹੈ। ਜਿੱਥੋਂ ਇੱਕ ਨੌਜਵਾਨ ਸੰਤਰੀ ਤੋਂ ਐਸਐਲਆਰ ਖੋਹ ਕੇ ਫਰਾਰ ਹੋ ਗਿਆ। ਉਧਰ, ਐੱਸਐੱਲਆਰ ਖੋਹ ਕੇ ਫਰਾਰ ਹੋਏ ਨੌਜਵਾਨ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਥਾਣਾ ਧਾਲੀਵਾਲ ਦੇ ਐੱਸਐੱਚਓ ‘ਤੇ ਗੰਭੀਰ ਦੋਸ਼ ਲਾਏ ਹਨ।