ਪਰਾਲੀ ਸਾੜਨ ‘ਤੇ ਪੰਜਾਬ ਸਰਕਾਰ ਨੇ ਰੈੱਡ ਐਂਟਰੀ ਦੇ ਹੁਕਮ ਵਾਪਸ ਲਏ


26 ਨਵੰਬਰ, 2022 – PatialaPolitics ਪਰਾਲੀ ਸਾੜਨ: ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੇ ਦੌਰਾਨ #ਕਿਸਾਨਾਂ ‘ਤੇ ਦਰਜ ਕੀਤੀਆਂ ਲਾਲ ਐਂਟਰੀਆਂ ਦੇ ਫੈਸਲੇ ਨੂੰ ਵਾਪਸ ਲੈਣ ਲਈ ਪੰਜਾਬ ਸਰਕਾਰ ਨੇ ਰੈੱਡ ਐਂਟਰੀ ਦੇ ਹੁਕਮ ਵਾਪਸ ਲੈ ਲਏ ਹਨ। ਲਗਪਗ 4300 ਕਿਸਾਨ ਰੈੱਡ ਐਂਟਰੀ ਦੀ ਮਾਰ ਹੇਠ ਆਏ ਹਨ।

Leave a Reply

Your email address will not be published. Required fields are marked *