ਪਟਿਆਲਾ : ਟਰਾਲੀ ਨੂੰ ਲੈ ਕੇ ਲੜਕੇ ਨੇ ਭਰਾ ਦਾ ਕੀਤਾ ਕਤਲ ਅਮਰ ਸਿੰਘ ਪਿਛਲੇ ਦਿਨੀਂ ਆਪਣੇ ਘਰ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਦਾ ਭਰਾ ਜਵਾਲਾ ਸਿੰਘ ਗਲੀ ਵਿਚ ਤੂੜੀ ਦੀ ਟਰਾਲੀ ਉਤਾਰਨ ਲੱਗਾ ਤਾਂ ਅਮਰ ਸਿੰਘ ਨੇ ਉਸ ਨੂੰ ਰੋਕ ਲਿਆ, ਜਿਸ ਕਾਰਨ ਦੋਵਾਂ ਭਰਾਵਾਂ ਵਿਚ ਤਕਰਾਰ ਹੋ ਗਈ। ਪਟਿਆਲਾ ਪੁਲਿਸ ਨੇ ਜਵਾਲਾ ਸਿੰਘ ਦੇ ਖਿਲਾਫ ਧਾਰਾ 320 ਆਈ.ਪੀ.ਸੀ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
