ਠੰਡੇ ਦਿਨਾਂ ਲਈ ਤਿਆਰ ਰਹੋ ਪਟਿਆਲਾ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕੱਲ ਦੁਪਹਿਰ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਫਿਰ 4 ਮਈ ਨੂੰ ਜ਼ਿਆਦਾਤਰ ਹਿੱਸਿਆਂ ਵਿੱਚ ਧੂੜ ਭਰੀ ਹਨੇਰੀ (80-90kph) ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਸੰਘਣੀ ਬੱਦਲਵਾਈ ਅਤੇ ਕਾਰਵਾਈ ਕਾਰਨ ਦਿਨ ਵੇਲੇ ਪਾਰਾ ਵਿੱਚ ਵੱਡੀ ਗਿਰਾਵਟ ਆਵੇਗੀ।