*ਕਾਂਗਰਸ ‘ਚ ਖੇਡਣ ਵਾਲੇ ਕੁਲਦੀਪ ਬਿਸ਼ਨੋਈ ਨੂੰ ਕਾਂਗਰਸ ਨੇ ਕੀਤਾ ਮੁਅੱਤਲ*


 

ਹਰਿਆਣਾ ਵਿਚ ਰਾਜ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇਸ ਚੋਣ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਅਜੈ ਮਾਕਨ ਚੋਣ ਹਾਰ ਗਏ ਹਨ। ਕੁਲਦੀਪ ਬਿਸ਼ਨੋਈ ਦਾ ਬਾਗੀ ਰਵੱਈਆ ਕਾਂਗਰਸ ‘ਤੇ ਇੰਨਾ ਭਾਰੀ ਪਿਆ ਹੈ ਕਿ ਮਾਕਨ ਚੋਣ ਹਾਰ ਗਏ ਹਨ, ਜਿਸ ਤੋਂ ਬਾਅਦ ਕਾਂਗਰਸ ਨੇ ਕੁਲਦੀਪ ਬਿਸ਼ਨੋਈ ਨੂੰ ਵੱਡੇ ਪੱਧਰ ‘ਤੇ ਸਸਪੈਂਡ ਕਰ ਦਿੱਤਾ ਹੈ।

The post *ਕਾਂਗਰਸ ‘ਚ ਖੇਡਣ ਵਾਲੇ ਕੁਲਦੀਪ ਬਿਸ਼ਨੋਈ ਨੂੰ ਕਾਂਗਰਸ ਨੇ ਕੀਤਾ ਮੁਅੱਤਲ* appeared first on .

Leave a Reply

Your email address will not be published. Required fields are marked *