ਪੰਜਾਬ ਦੀ ਸਿਆਸਤ ‘ਚ ਵੱਡਾ ਸਿਆਸੀ ਧਮਾਕਾ, ਅਕਾਲੀ ਦਲ ਦਾ ਵੱਡਾ ਆਗੂ ਬਰਾੜ ਕਾਂਗਰਸ ‘ਚ ਹੋਇਆ ਸ਼ਾਮਿਲ
ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਹਨ।ਪੰਜਾਬ ਦੇ ਸਿਆਸੀ ਦਲਾਂ ‘ਚ ਵੱਡਾ ਫੇਰਬਦਲ ਹੋ ਰਿਹਾ ਹੈ।ਵੱਡੇ ਸਿਆਸੀ ਆਗੂਆਂ ‘ਚ ਇੱਕ ਪਾਰਟੀ ਛੱਡ ਦੂਜੀ ‘ਚ ਸਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ।ਦੱਸ ਦੇਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਦੱਸਣਯੋਗ ਹੈ ਕਿ ਵੱਡਾ ਯੂਥ ਅਕਾਲੀ ਆਗੂ ਪਰਮਿੰਦਰ ਬਰਾੜ ਅੱਜ ਕਾਂਗਰਸ…