UPSC meets to decide on new Punjab DGP; Dinkar Gupta, VK Bhawra among frontrunners
ਯੂ ਪੀ ਐਸ ਸੀ ਨੇ ਪੰਜਾਬ ਦੇ ਨਵੇਂ ਡੀ ਜੀ ਪੀ ਲਈ 3 ਆਈ ਪੀ ਐਸ ਅਧਿਕਾਰੀਆਂ ਦਾ ਨਾਮ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ । ਜਿਸ ਵਿਚ ਦਿਨਕਰ ਗੁਪਤਾ , ਵੀ ਕੇ ਭਾਵਰਾ ਅਤੇ ਪ੍ਰਬੋਧ ਕੁਮਾਰ ਦਾ ਨਾਮ ਸ਼ਾਮਿਲ ਹੈ । ਹੁਣ ਪੰਜਾਬ ਸਰਕਾਰ ਵਲੋਂ ਇਹਨਾਂ ਵਿਚ ਇਕ ਅਧਿਕਾਰੀ ਨੂੰ ਡੀ ਜੀ ਪੀ ਲਗਾਉਣਾ…