ਵਿਦਿਆਰਥਣਾਂ ਲਈ ਅਹਿਮ ਖਬਰ, ਮਿਲ ਸਕਦੀ ਹੈ ਮਾਹਵਾਰੀ ਛੁੱਟੀ , ਪੜ੍ਹੋ ਪੂਰੀ ਖ਼ਬਰ
ਹੁਣ ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥਣਾਂ ਮਾਹਵਾਰੀ ਦੌਰਾਨ ਛੁੱਟੀ ਲੈ ਸਕਣਗੀਆਂ। ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ‘ਚ ਮਾਹਵਾਰੀ ਛੁੱਟੀ ਨੂੰ ਲੈ ਕੇ ਮੀਟਿੰਗ ਹੋਈ। ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਵਿੱਚ 4 ਛੁੱਟੀਆਂ ਮਿਲ ਸਕਦੀਆਂ ਹਨ। ਇਸ ਮੁੱਦੇ ‘ਤੇ 67 ਫੀਸਦੀ ਹਾਜ਼ਰੀ ਜ਼ਰੂਰੀ ਹੋਵੇਗੀ ਤਾਂ ਹੀ ਇਹ ਛੁੱਟੀ ਦਿੱਤੀ ਜਾ ਸਕੇਗੀ। ਫਿਲਹਾਲ ਮਾਹਵਾਰੀ…
