Virat Kohli ਨੇ 7ਵੇਂ ਓਵਰ ‘ਚ ਰਚਿਆ ਇਤਿਹਾਸ
ਸੀਜ਼ਨ ਦਾ ਪਹਿਲਾ ਸੈਂਕੜਾ IPL 2024 ਦੇ 19ਵੇਂ ਮੈਚ ਵਿੱਚ ਲਗਾਇਆ ਸੀ ਅਤੇ ਇਹ ਵਿਰਾਟ ਕੋਹਲੀ ਦੇ ਬੱਲੇ ਤੋਂ ਆਇਆ ਸੀ। ਕੋਹਲੀ ਨੇ ਰਾਜਸਥਾਨ ਰਾਇਲਜ਼ ਖਿਲਾਫ 67 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਵੈਸੇ ਕੋਹਲੀ ਨੇ ਆਪਣੇ IPL ਕਰੀਅਰ ਦਾ 8ਵਾਂ ਸੈਂਕੜਾ ਪੂਰਾ ਕੀਤਾ। ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ…