Did Bikram Majithia pay obeisance at Harmandir Sahib on January 1? What is truth behind pictures?
ਕੀ ਬਿਕਰਮ ਮਜੀਠੀਆ ਪਹਿਲੀ ਜਨਵਰੀ ਨੂੰ ਨਤਮਸਤਕ ਹੋਏ ਹਰਮੰਦਰ ਸਾਹਿਬ ‘ਚ ? ਕੀ ਹੈ ਸੱਚ ਤਸਵੀਰਾਂ ਦਾ ? ਚੰਡੀਗੜ੍ਹ , 01 ਜਨਵਰੀ, 2022: ਪੁਲੀਸ ਨੂੰ ਲੋੜੀਂਦੇ ਸਾਬਕਾ ਵਜ਼ੀਰ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੀ ਨਵੇਂ ਸਾਲ ਤੇ ਦਰਬਾਰ ਸਾਹਿਬ ਨਤਮਸਤਕ ਹੋਏ ? ਇਹ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਯੂਥ ਅਕਾਲੀ ਦਲ ਵੱਲੋਂ…