ਕੈਨੇਡਾ ਦੇ ਐਬਟਸਫੋਰਡ ‘ਚ ‘ਡਰੱਗ ਗੈਂਗ ਸੰਘਰਸ਼’ ਦੌਰਾਨ ਪੰਜਾਬ ਮੂਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਕੈਨੇਡਾ ਦੇ ਐਬਟਸਫੋਰਡ ‘ਚ ‘ਡਰੱਗ ਗੈਂਗ ਸੰਘਰਸ਼’ ਦੌਰਾਨ ਪੰਜਾਬ ਮੂਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਇਸ ਤੋਂ ਪਹਿਲਾਂ ਕਬੱਡੀ ਪ੍ਰਮੋਟਰ ਰਾਣਾ ਬਲਾਚੌਰ ਅਤੇ ਸਰਪੰਚ ਝਰਮਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਡੌਨੀ ਬੱਲ ਨੇ ਕਥਿਤ ਤੌਰ ‘ਤੇ ਨਵਪ੍ਰੀਤ ਧਾਲੀਵਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਲੁਧਿਆਣੇ ਦੇ ਸੁਧਾਰ ਪਿੰਡ ਦੇ ਇੱਕ ਕੈਨੇਡੀਅਨ ਮੂਲ ਦੇ ਪੰਜਾਬੀ ਨੌਜਵਾਨ ਦੀ ਸ਼ੁੱਕਰਵਾਰ ਨੂੰ ਪੱਛਮੀ ਐਬਟਸਫੋਰਡ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,…

Read More