ਭਾਰਤ ਨੇ ਬੁਸਾਨ ਮੀਟਿੰਗ ਵਿੱਚ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਪੱਸ਼ਟ ਸਿਧਾਂਤਾਂ ਦੀ ਮੰਗ ਕੀਤੀ

ਭਾਰਤ ਨੇ ਬੁਸਾਨ ਮੀਟਿੰਗ ਵਿੱਚ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਪੱਸ਼ਟ ਸਿਧਾਂਤਾਂ ਦੀ ਮੰਗ ਕੀਤੀ

ਭਾਰਤੀ ਵਫ਼ਦ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਕਦਮ ਵਿਸ਼ਵ ਪੱਧਰ ‘ਤੇ ਸੰਧੀ ਨੂੰ ਪ੍ਰਭਾਵਸ਼ਾਲੀ ਅਤੇ ਵਿਹਾਰਕ ਬਣਾਏਗਾ। ਭਾਰਤ ਨੇ ਦੱਖਣੀ ਕੋਰੀਆ ਦੇ ਬੁਸਾਨ ਵਿੱਚ ਅੰਤਰ-ਸਰਕਾਰੀ ਗੱਲਬਾਤ ਕਮੇਟੀ (INC-5) ਦੀ ਮੀਟਿੰਗ ਵਿੱਚ ਮੈਂਬਰ ਦੇਸ਼ਾਂ ਨੂੰ ਪਲਾਸਟਿਕ ਪ੍ਰਦੂਸ਼ਣ ‘ਤੇ ਨਵੀਂ ਅੰਤਰਰਾਸ਼ਟਰੀ ਸੰਧੀ ਲਈ ਸਪੱਸ਼ਟ ਸਿਧਾਂਤ ਅਤੇ ਗੁੰਜਾਇਸ਼ ਵਿਕਸਿਤ ਕਰਨ ਦੀ ਅਪੀਲ ਕੀਤੀ। ਭਾਰਤੀ ਵਫ਼ਦ…

Read More