‘ਮੁਸ਼ੱਰਫ ਨੇ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦਾ ਕੰਟਰੋਲ ਅਮਰੀਕਾ ਨੂੰ ਸੌਂਪਿਆ’, ਸਾਬਕਾ ਸੀਆਈਏ ਅਧਿਕਾਰੀ ਜੌਹਨ ਕਿਰੀਆਕੋ ਦਾ ਦਾਅਵਾ

‘ਮੁਸ਼ੱਰਫ ਨੇ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦਾ ਕੰਟਰੋਲ ਅਮਰੀਕਾ ਨੂੰ ਸੌਂਪਿਆ’, ਸਾਬਕਾ ਸੀਆਈਏ ਅਧਿਕਾਰੀ ਜੌਹਨ ਕਿਰੀਆਕੋ ਦਾ ਦਾਅਵਾ

ਕਿਰੀਆਕੌ ਦਾ ਕਹਿਣਾ ਹੈ ਕਿ ਪਾਕਿਸਤਾਨ ਭ੍ਰਿਸ਼ਟਾਚਾਰ ਵਿੱਚ ਡੁੱਬਿਆ ਹੋਇਆ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਖਾੜੀ ਵਿੱਚ ਆਲੀਸ਼ਾਨ ਜੀਵਨ ਬਤੀਤ ਕਰ ਰਹੀ ਸੀ, ਜਦੋਂ ਕਿ ਆਮ ਲੋਕ ਭੁੱਖ ਨਾਲ ਮਰ ਰਹੇ ਸਨ। ਸਾਬਕਾ ਸੀਆਈਏ ਅਧਿਕਾਰੀ ਜੌਹਨ ਕਿਰੀਆਕੌ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਅਗਵਾਈ ਵਿੱਚ ਅਮਰੀਕਾ ਨੇ ਪਾਕਿਸਤਾਨ ਨੂੰ ਕਰੋੜਾਂ…

Read More