ਰੂਸ ਦੇ ਪਰਮਾਣੂ ਰੱਖਿਆ ਬਲਾਂ ਦੇ ਮੁਖੀ ਅਤੇ ਉਨ੍ਹਾਂ ਦੇ ਸਹਾਇਕ ਦੀ ਮਾਸਕੋ ਵਿੱਚ ਇੱਕ ਧਮਾਕੇ ਵਿੱਚ ਮੌਤ ਹੋ ਗਈ।
ਲੈਫਟੀਨੈਂਟ ਜਨਰਲ ਕਿਰੀਲੋਵ ‘ਤੇ ਯੂਕਰੇਨ ਨੇ ਰੂਸੀ ਫੌਜੀ ਕਾਰਵਾਈ ਦੌਰਾਨ ਪਾਬੰਦੀਸ਼ੁਦਾ ਰਸਾਇਣਕ ਹਥਿਆਰਾਂ ਦੀ ਕਥਿਤ ਵਰਤੋਂ ਲਈ ਦੋਸ਼ ਲਗਾਇਆ ਸੀ। ਰੂਸ ਦੀ ਜਾਂਚ ਕਮੇਟੀ ਨੇ ਕਿਹਾ ਕਿ ਰੂਸ ਦੇ ਪ੍ਰਮਾਣੂ, ਜੈਵਿਕ ਅਤੇ ਰਸਾਇਣਕ ਸੁਰੱਖਿਆ ਬਲਾਂ ਦੇ ਮੁਖੀ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ ਮੰਗਲਵਾਰ ਤੜਕੇ ਮਾਸਕੋ ਵਿੱਚ ਇੱਕ ਰਿਹਾਇਸ਼ੀ ਅਪਾਰਟਮੈਂਟ ਬਲਾਕ ਦੇ ਨੇੜੇ ਲਗਾਏ ਗਏ ਇੱਕ…