ਤਿੱਬਤ ‘ਚ 5.2 ਤੀਬਰਤਾ ਦਾ ਭੂਚਾਲ ਆਇਆ
ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਦੇ ਅਨੁਸਾਰ, ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਅਤੇ 28.39 ਉੱਤਰੀ ਅਕਸ਼ਾਂਸ਼ ਅਤੇ 87.39 ਪੂਰਬੀ ਦੇਸ਼ਾਂਤਰ ‘ਤੇ ਆਇਆ। ਤਿੱਬਤ, 13 ਜਨਵਰੀ (ਏ.ਐਨ.ਆਈ.) ਤਿੱਬਤ ਵਿਚ ਆਏ ਵਿਨਾਸ਼ਕਾਰੀ ਭੂਚਾਲ ਵਿਚ 120 ਤੋਂ ਵੱਧ ਲੋਕਾਂ ਦੀ ਮੌਤ ਹੋਣ ਤੋਂ ਕੁਝ ਦਿਨ ਬਾਅਦ, ਸੋਮਵਾਰ ਨੂੰ ਖੁਦਮੁਖਤਿਆਰ ਖੇਤਰ ਵਿਚ 5.2 ਤੀਬਰਤਾ ਦਾ ਇਕ ਹੋਰ ਭੂਚਾਲ…