ਪਾਕਿਸਤਾਨ: ਇਸਲਾਮਾਬਾਦ ਦੇ ਇਮਾਮਬਰਗਾਹ ‘ਚ ਆਤਮਘਾਤੀ ਬੰਬ ਧਮਾਕੇ ‘ਚ 31 ਲੋਕਾਂ ਦੀ ਮੌਤ, 169 ਜ਼ਖਮੀ

ਪਾਕਿਸਤਾਨ: ਇਸਲਾਮਾਬਾਦ ਦੇ ਇਮਾਮਬਰਗਾਹ ‘ਚ ਆਤਮਘਾਤੀ ਬੰਬ ਧਮਾਕੇ ‘ਚ 31 ਲੋਕਾਂ ਦੀ ਮੌਤ, 169 ਜ਼ਖਮੀ

ਇਸਲਾਮਾਬਾਦ [Pakistan]6 ਫਰਵਰੀ (ਏ.ਐਨ.ਆਈ.) : ਅਧਿਕਾਰੀਆਂ ਦੇ ਹਵਾਲੇ ਨਾਲ ਡਾਨ ਦੀ ਰਿਪੋਰਟ ਅਨੁਸਾਰ ਇਸਲਾਮਾਬਾਦ ਵਿਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਕ ਇਮਾਮਬਾਰਗਾਹ ਵਿਚ ਆਤਮਘਾਤੀ ਬੰਬ ਧਮਾਕੇ ਵਿਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ 169 ਜ਼ਖਮੀ ਹੋ ਗਏ। ਡਾਨ ਮੁਤਾਬਕ ਧਮਾਕਾ ਤਰਲਾਈ ਇਲਾਕੇ ਦੀ ਇਮਾਮਬਾਰਗਾਹ ਖਦੀਜਾ-ਤੁਲ-ਕੁਬਰਾ ‘ਚ ਹੋਇਆ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ…

Read More