ਯੂਰਪੀਅਨ ਯੂਨੀਅਨ ਨੇ ਚੀਨ ਦੇ ਅੱਤਿਆਚਾਰਾਂ ਦੀ ਨਿੰਦਾ ਕੀਤੀ, ਅਗਵਾ ਕੀਤੇ ਸਵੀਡਿਸ਼ ਪ੍ਰਕਾਸ਼ਕ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ
ਹਾਂਗਕਾਂਗ, 14 ਅਕਤੂਬਰ (ਏਜੰਸੀਆਂ) : ਯੂਰਪੀ ਸੰਸਦ ਨੇ ਚੀਨ ਨੂੰ ਸਖ਼ਤ ਤਾੜਨਾ ਕਰਦਿਆਂ ਸਵੀਡਿਸ਼ ਪ੍ਰਕਾਸ਼ਕ ਗੁਈ ਮਿਨਹਾਈ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ, ਜਿਸ ਨੂੰ ਦਸ ਸਾਲ ਪਹਿਲਾਂ ਥਾਈਲੈਂਡ ਵਿਚ ਅਗਵਾ ਕੀਤਾ ਗਿਆ ਸੀ ਅਤੇ ਬਾਅਦ ਵਿਚ ਚੀਨ ਵਿਚ ਕੈਦ ਕੀਤਾ ਗਿਆ ਸੀ। ਹਾਂਗ ਕਾਂਗ ਦੇ ਕਾਜ਼ਵੇਅ ਬੇ ਬੁਕਸ ਦੇ ਸਹਿ-ਮਾਲਕ, ਗੁਈ ਨੂੰ 2015…
