ਨੇਪਾਲ ‘ਚ ਵੱਖ-ਵੱਖ ਬਰਫੀਲੇ ਤੂਫਾਨ ‘ਚ 2 ਸਥਾਨਕ ਗਾਈਡਾਂ ਸਮੇਤ 9 ਪਰਬਤਾਰੋਹੀਆਂ ਦੀ ਮੌਤ ਹੋ ਗਈ

ਨੇਪਾਲ ‘ਚ ਵੱਖ-ਵੱਖ ਬਰਫੀਲੇ ਤੂਫਾਨ ‘ਚ 2 ਸਥਾਨਕ ਗਾਈਡਾਂ ਸਮੇਤ 9 ਪਰਬਤਾਰੋਹੀਆਂ ਦੀ ਮੌਤ ਹੋ ਗਈ

ਨੇਪਾਲ ਟੂਰਿਜ਼ਮ ਬੋਰਡ ਨੇ ਨੇਪਾਲ ਦੇ ਹਿਮਾਲਿਆ ਵਿਚ ਪਰਬਤਾਰੋਹੀਆਂ ਦੀ ਮੌਤ ‘ਤੇ ਇਕ ਸ਼ੋਕ ਸੰਦੇਸ਼ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਨੇਪਾਲ ‘ਚ ਦੋ ਵੱਖ-ਵੱਖ ਬਰਫ ਖਿਸਕਣ ਕਾਰਨ ਦੋ ਨੇਪਾਲੀ ਗਾਈਡਾਂ ਸਮੇਤ ਘੱਟੋ-ਘੱਟ 9 ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ। ਪੁਲਿਸ ਦੇ ਡਿਪਟੀ ਸੁਪਰਡੈਂਟ ਗਿਆਨ ਕੁਮਾਰ ਮਹਾਤੋ ਨੇ ਦੱਸਿਆ ਕਿ ਸੋਮਵਾਰ ਸਵੇਰੇ…

Read More