ਪੰਜਾਬ ਪੁਲਿਸ ਵਿੱਚ 23 IPS ਅਤੇ 5 PPS ਅਧਿਕਾਰੀਆਂ ਦੇ ਵੱਡੇ ਤਬਾਦਲੇ ⋆ D5 News
ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ 23 ਆਈਪੀਐਸ ਅਤੇ 5 ਪੀਪੀਐਸ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਚੰਡੀਗੜ੍ਹ ਵਿਖੇ ਆਈਜੀਪੀ ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਪੀਐਸ ਨਾਨਕ ਸਿੰਘ ਨੂੰ ਮਾਨਸਾ ਦੇ ਐਸਐਸਪੀ ਤੋਂ ਬਦਲ ਕੇ ਪਟਿਆਲਾ ਲਾਇਆ ਗਿਆ ਹੈ। ਦੱਸ ਦੇਈਏ ਕਿ ਕੀ ਇਸ ਤੋਂ…
