Sunny Deol ਨੂੰ Bank of Baroda ਵੱਲੋਂ ਨੋਟਿਸ, ਮੁੰਬਈ ਸਥਿਤ ਘਰ ਹੋਵੇਗਾ ਨਿਲਾਮ


ਮੁੰਬਈ: ਫਿਲਮ “ਗਦਰ 2” ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਸੰਨੀ ਦਿਓਲ (Sunny Deol) ਇਸ ਸਮੇਂ ਵਿੱਤੀ ਚੁਣੌਤੀਆਂ ਨਾਲ ਜੂਝਦੇ ਦਿਖਾਈ ਦੇ ਰਹੇ ਹਨ। ਕਿਉਂਕਿ ਉਸਦਾ ਜੁਹੂ ਵਿਲਾ ਨਿਲਾਮ ਹੋਣ ਦਾ ਖਤਰਾ ਹੈ। ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੀ ਜਾਇਦਾਦ ਦੀ ਨਿਲਾਮੀ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਅਦਾਕਾਰ ਨੇ ਆਪਣੇ ਜੁਹੂ ਵਿਲਾ ਦਾ ਨਾਮ “ਸਨੀ ਵਿਲਾ” ਰੱਖ ਕੇ ਬੈਂਕ ਤੋਂ ਕਰਜ਼ਾ ਲਿਆ ਸੀ।
                                                            Bank of Baroda ਵੱਲੋਂ ਨੋਟਿਸ
ਹਾਲਾਂਕਿ ਕਰਜ਼ਾ ਮੋੜਨ ‘ਚ ਦਿੱਕਤ ਆਉਣ ਕਾਰਨ ਬੈਂਕ ਨੇ ਜਾਇਦਾਦ ਦੀ ਨਿਲਾਮੀ ਕਰਨ ਦਾ ਕਦਮ ਚੁੱਕਿਆ ਹੈ। ਨਿਲਾਮੀ ਦੀ ਨਿਰਧਾਰਤ ਮਿਤੀ 25 ਸਤੰਬਰ ਹੈ। ਆਪਣੀ ਹਾਲੀਆ ਫਿਲਮ ਦੀ ਸਫਲਤਾ ਦਾ ਆਨੰਦ ਲੈਣ ਦੇ ਬਾਵਜੂਦ, ਸੰਨੀ ਦਿਓਲ ਹੁਣ ਇਸ ਵਿੱਤੀ ਰੁਕਾਵਟ ਦਾ ਸਾਹਮਣਾ ਕਰ ਰਹੇ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *