PSPCL: ਪੰਜਾਬ ਇੰਡਸਟਰੀਜ਼ ਲਈ ਹਫਤਾਵਾਰੀ ਸ਼ਡਿਊਲ ਚੰਡੀਗੜ੍ਹ ▶ ਪੰਜਾਬ ਵਿੱਚ ਬਿਜਲੀ ਦੀ ਕਮੀ ਨਾਲ ਨਜਿੱਠਣ ਲਈ ਉਦਯੋਗਾਂ ਦੀ ਹਫਤਾਵਾਰੀ ਕਟੌਤੀ। ਜ਼ੋਨ ▶ ਮੋਹਾਲੀ ਸਰਕਲ ਨੂੰ ਸ਼ੁੱਕਰਵਾਰ ਨੂੰ ਬਿਜਲੀ ਸਪਲਾਈ ▶ ਸ਼ਨੀਵਾਰ ਨੂੰ ਰੋਪੜ ਸਰਕਲ ਅਤੇ ਐਤਵਾਰ ਨੂੰ ਬਾਰਡਰ ਜ਼ੋਨ ਬੰਦ ਰਹੇਗੀ 35 3500 ਮੈਗਾਵਾਟ ਬਿਜਲੀ ਇੰਡਸਟਰੀ ਨੂੰ ਸਪਲਾਈ ਕੀਤੀ ਜਾ ਰਹੀ ਹੈ।