22 ਸਤੰਬਰ, 2022 – ਪਟਿਆਲਾ ਦੀ ਰਾਜਨੀਤੀ ਪੰਜਾਬ ਪੁਲਿਸ ਦੇ ਸਿਪਾਹੀ ‘ਤੇ ਪੀਆਰਟੀਸੀ ਕੰਡਕਟਰ ਦੀ ਕੁੱਟਮਾਰ ਕਰਨ ਦਾ ਮਾਮਲਾ ਦਰਜ, ਕੁੱਟਮਾਰ ਕਰਨ ਵਾਲਾ ਪੀਆਰਟੀਸੀ ਬੱਸ ਕੰਡਕਟਰ ਹੈ, ਜਿਸਦਾ ਕਸੂਰ ਇਹ ਸੀ ਕਿ ਉਸਨੇ ਆਪਣੀ ਬੱਸ ਵਿੱਚ ਸਫ਼ਰ ਕਰ ਰਹੇ ਪੁਲਿਸ ਮੁਲਾਜ਼ਮ ਦਾ ਟਰੈਵਲ ਵਾਊਚਰ ਦੇਖਣ ਦੀ ਜ਼ਿੱਦ ਕੀਤੀ। ਵੀਡੀਓ