ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨ
ਕੋਈ ਵੀ ਮੁਲਾਜ਼ਮ ਹੁਣ ਹੜਤਾਲ ਨਹੀਂ ਕਰੇਗਾ-CM
ਮੁਲਾਜ਼ਮਾਂ ਨਾਲ ਮੇਰੀ ਮੀਟਿੰਗ ਹੋਈ, ਮੈਂ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ-CM
11ਫੀਸਦੀ DA ਚ ਵਾਧਾ-CM
ਸਰਕਾਰ ਤੇ 440 ਕਰੋੜ ਮਹੀਨਾ ਵਾਧੂ ਬੋਝ ਪਏਗਾ-CM
ਕਿਸੇ ਪਾਵਰ ਪਲਾਂਟ ਤੋਂ ਮਹਿੰਗੀ ਬਿਜਲੀ ਨਹੀਂ ਖਰੀਦੇਗੀ ਸਰਕਾਰ-CM
ਸਾਰੇ ਨਿਜੀ ਪਲਾਂਟਾਂ ਤੇ ਅਗਰੀਮੈਂਟਾਂ ਨੂੰ ਰਿਵਿਉ ਕਰਾਂਗੇ-CM
ਹੁਣ 2.65 ਪੈਸੇ ਬਿਜਲੀ ਖਰੀਦੀ -CM
0-7 ਕਿੱਲੋਵਾਟ ਤੱਕ ਟੇਰਿਫ 3 ਰੁਪਏ ਪ੍ਰਤੀ ਯੂਨਿਟ ਘਟਾਇਆ