ਅਸ਼ਵਿਨ ਵਿਰੁੱਧ ਸਾਡੀ ਲੜਾਈ, ਜਡੇਜਾ ਮੈਚਾਂ ਦੇ ਨਤੀਜੇ ਤੈਅ ਕਰਦੇ ਹਨ: ਆਸਟਰੇਲੀਆਈ ਆਲਰਾਊਂਡਰ ਮੈਕਸਵੈੱਲ
ਭਾਰਤ ਇਕਲੌਤਾ ਏਸ਼ੀਆਈ ਦੇਸ਼ ਹੈ ਜਿਸ ਨੇ ਆਸਟਰੇਲੀਆ ਨੂੰ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ਵਿਚ ਹਰਾਇਆ ਹੈ ਆਲਰਾਊਂਡਰ ਗਲੇਨ ਮੈਕਸਵੈੱਲ ਦਾ ਮੰਨਣਾ ਹੈ ਕਿ ਆਗਾਮੀ ਬਾਰਡਰ-ਗਾਵਸਕਰ ਟਰਾਫੀ ‘ਚ ਆਸਟ੍ਰੇਲੀਆ ਦੀ ਸਫਲਤਾ ਸਿੱਧੇ ਤੌਰ ‘ਤੇ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਉਨ੍ਹਾਂ ਦੇ ਬੱਲੇਬਾਜ਼ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਚੋਟੀ ਦੀ ਭਾਰਤੀ ਸਪਿਨ ਜੋੜੀ…