ਬਾਰਡਰ-ਗਾਵਸਕਰ ਟਰਾਫੀ: ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਮੈਕਸਵੀਨੀ ਬੁਮਰਾਹ ਚੁਣੌਤੀ ਲਈ ਤਿਆਰ
ਮੈਕਸਵੀਨੀ ਨੂੰ ਸ਼ੈਫੀਲਡ ਸ਼ੀਲਡ ਟੂਰਨਾਮੈਂਟ ਅਤੇ ਭਾਰਤ ਦੇ ਖਿਲਾਫ ਹਾਲ ਹੀ ‘ਚ ‘ਏ’ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਸਟ੍ਰੇਲੀਆ ਟੀਮ ‘ਚ ਸ਼ਾਮਲ ਕੀਤਾ ਗਿਆ ਸੀ। ਬਾਰਡਰ-ਗਾਵਸਕਰ ਟਰਾਫੀ ‘ਚ ਭਾਰਤ ਦੇ ਖਿਲਾਫ ਡੈਬਿਊ ਕਰਨ ਲਈ ਤਿਆਰ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਨਾਥਨ ਮੈਕਸਵੀਨੀ ਨੇ ਕਿਹਾ ਕਿ ਉਹ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨ ਦੀ…
